ePaper Reading mode

ePaper

Sunday, 31 December 2023

ਪਿੰਡ ਧਾਲੀਵਾਲ ਕਾਦੀਆਂ ਜਿਲ੍ਹਾ ਜਲੰਧਰ ਵਿਖੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਦਕਰ ਲਾਇਬ੍ਰੇਰੀ ਦਾ ਉਦਘਟਨ ਕੀਤਾ ਗਿਆ

Vishwa Ratna Dr. Bhimrao Ambedkar Library was inaugurated at village Dhaliwal Kadian district Jalandhar.
Vishwa Ratna Dr. Bhimrao Ambedkar Library was inaugurated at village Dhaliwal Kadian district Jalandhar.
ਜਲੰਧਰ : ਮਿਤੀ 31 ਦਸੰਬਰ 2023 ਦਿਨ ਐਤਵਾਰ ਪਿੰਡ ਧਾਲੀਵਾਲ ਕਾਦੀਆਂ ਜਿਲ੍ਹਾ ਜਲੰਧਰ ਵਿਖੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਦਕਰ ਲਾਇਬ੍ਰੇਰੀ ਦਾ ਉਦਘਟਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸ਼੍ਰੀ ਜੀ.ਸੀ.ਕੌਲ ਜੀ(ਡਾ. ਭੀਮ ਰਾਓ ਅੰਬੇਦਕਰ ਭਵਨ ਜਲੰਧਰ),ਰਿਟਾਇਰਡ ਡਿਸਟ੍ਰਿਕਟ ਸ਼ੈਸ਼ਨ ਜੱਜ ਸ਼੍ਰੀ ਕਿਸ਼ੋਰ ਕੁਮਾਰ ਜੀ,E.U.F. ਜਲੰਧਰ ਤੋਂ ਮਾਸਟਰ ਰਤਨ ਲਾਲ ਜੀ ਅਤੇ ਸੁਖਦੇਵ ਰਾਜ ਜੀ,ਚੇਤਨਾ ਮਾਰਚ ਤੋਂ ਡਾ.ਸੁਰਿੰਦਰ ਜੀ,ਜਸਵਿੰਦਰ ਸਿੰਘ ਜੀ ਅਤੇ ਬਾਬਾ ਨਿਰਮਲ ਦਾਸ ਜੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਾਰੇ ਹੀ ਮੈਂਬਰਾਂ ਨੇ ਅਤੇ ਮੁੱਖ ਮਹਿਮਾਨ ਸਾਹਿਬਾਨਾਂ ਨੇ ਬਾਵਾ ਸਾਹਿਬ ਦੀ ਜੀਵਨੀ ਬਾਰੇ ਬੜੇ ਹੀ ਵਿਸਤਾਰ ਪੂਰਵਕ ਤਰੀਕੇ ਨਾਲ ਸਾਰਿਆ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ।।ਜੈ ਭੀਮ।। ।।ਜੈ ਭਾਰਤ।। ।।ਜੈ ਸੰਵਿਧਾਨ।।