ਹੋ ਕੇ ਸਰਕਾਰੀ ਸਕੂਲ,ਉਜਾਲਾ ਨਗਰ, ਗੁਲਾਬੀਆ ਮੁਹੱਲਾ, ਦੁਸਹਿਰਾ ਗਰਾਉਂਡ, ਗੁਰੂ ਹਰਗੋਬਿੰਦ ਕਾਲੋਨੀ, ਘਾਹ ਮੰਡੀ, ਕੋਟ ਮੁਹੱਲਾ, ਪੰਜਾਬ ਪਬਲਿਕ ਸਕੂਲ, ਗੁਰਦੁਆਰਾ ਨਿਹੰਗ ਸਿੰਘ ਸਭਾ, ਕਲਗੀਧਰ ਗੁਰਦਆਰੇ ਤੋਂ ਫਿਰ ਬਸਤੀ ਸ਼ੇਖ ਰੋਡ, ਵੱਡਾ ਬਾਜ਼ਾਰ ’ਚੋਂ ਲੰਘਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ,ਤਰਲੋਚਨ ਸਿੰਘ ਛਾਬੜਾ ,ਪਰਵਿੰਦਰ ਸਿੰਘ ਗੱਗੂ ,ਗੁਰਜੀਤ ਸਿੰਘ ਪੋਪਲੀ ,ਪਰਮਿੰਦਰਪਾਲ ਸਿੰਘ ਖਾਲਸਾ ,ਹਰਜੀਤ ਸਿੰਘ ਬਾਬਾ, ਸੰਤ ,ਜਗਜੀਤ ਸਿੰਘ , ਇੰਦਰਜੀਤ ਸਿੰਘ ਬੱਬਰ,ਦਵਿੰਦਰ ਸਿੰਘ ਅਲੱਗ,ਗੁਰਸ਼ਰਨ ਸਿੰਘ,ਲਾਲੀ,ਡਿਮਪਾ ,ਜੱਥੇਦਾਰ ਅਜੀਤ ਸਿੰਘ ਖਾਲਸਾ,ਵਰਿੰਦਰ ਸਿੰਘ ਮਝੈਲ,ਹਰਜੋਤ ਸਿੰਘ,ਗੁਰਮੀਤ ਸਿੰਘ,ਪਰਮਿੰਦਰ ਸਿੰਘ,ਦਿਲਬਾਗ ਸਿੰਘ,ਜਤਿੰਦਰਪਾਲ ਸਿੰਘ ਮਝੈਲ,ਬਲਦੇਵ ਸਿੰਘ, ਰਣਜੀਤ ਸਿੰਘ,ਸਾਬੀ,ਕੁਲਦੀਪ ਸਿੰਘ,ਲੱਕੀ ਸਿੰਘ, ਨਰਿੰਦਰ ਨੰਦਾ ਸ਼ਾਮਲ ਸਨ।
[metaslider id=25331]